ਨਿਹੰਗ ਸਿੰਘ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ | ਇੱਕ ਮੀਟ ਦੀ ਦੁਕਾਨ 'ਤੇ ਨਿਹੰਗ ਸਿੰਘ ਨੇ ਲੁੱਟ ਕੀਤੀ ਹੈ | ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ, ਇਹ ਲੁਧਿਆਣਾ ਦੀਆਂ ਹਨ | ਜਿੱਥੇ ਇੱਕ ਨਿਹੰਗ ਵਲੋਂ ਪਹਿਲਾਂ ਦੁਕਾਨਦਾਰ ਦਾ ਹੱਥ ਵੱਢਿਆ ਤੇ ਫ਼ਿਰ ਉਸਦੀ ਦੁਕਾਨ 'ਚ ਦਾਖਿਲ ਹੋ ਗੋਲਕ 'ਚੋਂ ਨਕਦੀ ਚੋਰੀ ਕੀਤੀ ਗਈ | ਤੁਸੀਂ ਦੇਖ ਸਕਦੇ ਹੋ ਕਿਵੇਂ ਨਿਹੰਗ ਸਿੰਘ ਵਲੋਂ ਉੱਥੇ ਮੌਜੂਦ ਇੱਕ ਢਾਬੇ ਵਾਲੇ ਨਾਲ ਵੀ ਬਹਿਸ ਕੀਤੀ ਜਾਂਦੀ ਹੈ | ਢਾਬੇ ਵਾਲਾ ਨਿਹੰਗ ਨੂੰ ਕੁੱਝ ਕਹਿੰਦਾ ਹੈ ਤੇ ਨਿਹੰਗ ਸਿੰਘ ਉਸਦੇ ਮਗਰ ਤਲਵਾਰ ਲੈਕੇ ਭੱਜਦਾ ਨਜ਼ਰ ਆ ਰਿਹਾ ਹੈ | ਇਹ ਸਾਰੀ ਘਟਨਾ CCTV 'ਚ ਰਿਕਾਰਡ ਹੋ ਗਈ |
.
Nihang's shameful deed came to light, the fabric was stained, the shopkeeper's hand was cut off, the theft was done.
.
.
.
#ludhiananews #punjablatestnews #punjabnews
~PR.182~